ਮੁੱਖ ਮੰਤਰੀ ਚੰਨੀ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਭਾਜਪਾ ਦੇ ਦਬਾਅ ਹੇਠ ਦੱਬੀ ਰੱਖਣ ਲਈ ਰਾਜਪਾਲ ਪੰਜਾਬ ’ਤੇ ਸਾਧਿਆ ਨਿਸ਼ਾਨਾ

ਡਰੱਗ ਮਾਫੀਏ ਦੇ ਵੱਡੇ ਮਗਰਮੱਛਾਂ ਨੂੰ ਦਬੋਚਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਬੇਅਦਬੀ ਮਾਮਲੇ ਵਿੱਚ ਚੱਲ ਰਹੀ ਪੜਤਾਲ ਜਲਦ ਹੀ ਸਿੱਟਾ ਪੂਰਨ ਮੁਕਾਮ ’ਤੇ ਪਹੁੰਚੇਗੀ: ਮੁੱਖ ਮੰਤਰੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦਾ ਦਿੱਤਾ ਭਰੋਸਾ ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਹਿੱਤ ਰੋਜ਼ਗਾਰ ਗਰੰਟੀ … Continue reading ਮੁੱਖ ਮੰਤਰੀ ਚੰਨੀ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫਾਈਲ ਭਾਜਪਾ ਦੇ ਦਬਾਅ ਹੇਠ ਦੱਬੀ ਰੱਖਣ ਲਈ ਰਾਜਪਾਲ ਪੰਜਾਬ ’ਤੇ ਸਾਧਿਆ ਨਿਸ਼ਾਨਾ